Punjabi Boliyan Collection

#ਬੱਲੇ-ਬੱਲੇ ਬਈ ਕਾਲੀ ਕੁੜਤੀ ਪੀ੍ਤ ਕੋਰ ਦੀ

ਉੱਤੇ ਨਾਂ ਵੇ ਚੰਨਣ ਸਿੰਘਾ ਤੇਰਾ, ਵੇ ਕਾਲੀ ਕੁੜਤੀ ਪੀ੍ਤ ਕੋਰ ਦੀ………

#ਫੀਤਾ-ਫੀਤਾ-ਫੀਤਾ ਵੇ ਤੇਰੇ ਘਰ ਨਈਉ ਵੱਸਣਾ,

ਵੇ ਤੁੰ ਮਿਡਲ ਪਾਸ ਨਾ ਕੀਤਾ.…

ਵੇ ਤੇਰੇ ਘਰ ਨਈਉ ਵੱਸਣਾ……….…

#ਸਰੁ ਜਿਹੇ ਕੱਧ ਵਰਗਾ ਮੁੰਡਾ ਤੁਰਦਾ ਨੀਵੀਂ ਪਾ ਕੇ,

ਬੜਾ ਮੋੜਿਆ ਨਈਂ ਜੇ ਮੁੜਦਾ, ਅਸੀਂ ਵੇਖ ਲਿਆ ਸਮਝਾ.ਕੇ…

ਸਈਉ ਨੀ ਮੈਨੂੰ ਰੱਖਣਾ ਪਿਆ ਮੁੰਡਾ ਗਲ ਦਾ ਤਵੀਤ ਬਣਾ ਕੇ ਸਈਉ ਨੀ ਮੈਨੂੰ ਰੱਖਣਾ ਪਿਆ.…

#ਨਿੱਕੀ ਨਿੱਕੀ ਕਣੀ ਦਾ ਮੀਂਹ ਵਰਸੇੰਦਾ,

ਬੁਰ ਜਿਹੀ ਹੈ ਪੈਂਦੀ ਅੱਜ ਦਿਆਂ ਮੁੰਡਿਆਂ ਦੀ ਅੱਖ ਕੁੜੀਆਂ ਵਿੱਚ ਰਹਿੰਦੀ.…

ਅੱਜ ਦਿਆਂ ਮੁੰਡਿਆਂ ਦੀ ਅੱਖ ਕੁੜੀਆਂ ਵਿੱਚ ਰਹਿੰਦੀ….

2.DEOR CHALHE PAKHIYAN

DO GULABI AAKHIYAN,,,DO SHARABI AAKHIYAN NE

MATABI WARGI BHABI,,,DEOR CHALHE PAKHIYAN NE

MATABI WARGI BHABI,,,DEOR CHALHE PAKHIYAN

3.gur nalo ishq mitha haaye-haaye

gur nalo ishq mitha haaye-haaye

o rabba lag naa kise nu jaave

o gur nalo ishq mitha

o meri bhhave zind kadh lai ho-ho

mere yaar nu manda na boli

o meri bhaave jind kadh lai

o laddu kha lai baniya de ho ho

o ganne choop lai jatta de polle

o laddu kha lai baniya de ni

kalle nu na kalli takri hayye oye

o meri jeb ladduan ne paari

o kalle nu na kalli takri

o gur nalo ishq mitha

o rabba lag na kisse nu jave

Leave a Reply

Your email address will not be published. Required fields are marked *